« back to browse

Viewing Entry #15852

ਗ੍ਰੰਥੀ ਸਿੰਘ

Gender m
Height (cm) 172.0
Age 34
Marital Status never_married
Amrit yes
Location Tarn Taran
india
Education ਸਿੱਖਇਜ਼ਮ ਸਿੱਖ ਥਿਆਲ ਜੀ ਡਿਪਲੋਮਾ ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਟਿਆਲਾ


ਮੇਰਾ ਨਾਮ ਬਿਕਰਮਜੀਤ ਸਿੰਘ ਹੈ ਮੈਨੂੰ ਇੱਕ ਅੰਮ੍ਰਿਤਧਾਰੀ ਬਾਣੀ ਪੜ੍ਹਨ ਵਾਲੀ ਲੜਕੀ ਜੀਵਨ ਸਾਥੀ ਦੀ ਜਰੂਰਤ ਹੈ ਮੈਂ ਜੱਟ ਸਿੱਖ ਹਾਂ ਪਰ ਮੈਨੂੰ ਜਾਤੀ ਬੰਧਨ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈਮੈਂ ਚਾਹੁੰਦਾ ਹਾਂ ਕਿ ਮੇਰਾ ਜੀਵਨ ਸਾਥੀ ਬਾਣੀ ਪੜ੍ਨ ਵਾਲਾ ਹੋਵੇ ਬੱਚਿਆਂ ਨੂੰ ਬਾਣੀ ਪੜਾਵੇ ਨਾਮ ਜਪਾਵੇ ਤੇ ਆਪ ਵੀ ਜਪੇ

tajs488@gmail.com

2026-10-18 10:20:05