| Gender | f |
|---|---|
| Height (cm) | 162.0 |
| Age | 35 |
| Marital Status | never_married |
| Amrit | working_on_it |
| Location | Patiala india |
| Education | Graduation |
ਅਸੀਂ ਆਪਣੀ ਬੇਟੀ ਲਈ ਸਿੱਖ ਵਰ ਵੇਖ ਰਹੇ ਹਾਂ ਜੀ ਮੁੰਡਾ ਸ਼ਾਕਾਹਾਰੀ ਪਰਿਵਾਰ ਤੋਂ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨਣ ਵਾਲੇ ਹੋਣ ਗੁਰਸਿੱਖ ਹੋਣ ਤਾਂ ਬਹੁਤ ਵਧਿਆ ਜੀ l ਪਟਿਆਲਾ ਅਤੇ ਨੇੜ੍ਹੇ ਦੇ ਪਿੰਡਾਂ ਤੋਂ ਵੀ ਸੰਪਰਕ ਕਰ ਸਕਦੇ ਹੋ ਜੀ 🙏 ਕੁੜੀ ਸਾਡੀ ਵਾਹਿਗੁਰੂ ਜੀ ਨੂੰ ਮਨਣ ਵਾਲੀ ਘਰੇਲੂ ਕੁੜੀ ਹੈ ਜੀ ਤੁਸੀਂ 7508117897 ਤੇ ਵਟਸਐਪ ਤੇ ਆਪਣੇ ਬਾਰੇ ਦੱਸ ਸਕਦੇ ਹੋ ਜੀ ਕਿਰਪਾ ਮੁੰਡੇ ਦੇ ਬਜ਼ੁਰਗ ਹੀ ਪਹਿਲਾਂ ਗੱਲ ਕਰਣ ਜੀ🙏
kaurvimaljeet78@gmail.com
2025-12-17 10:52:12