« back to browse

Viewing Entry #15546

ਗੁਰਸਿੱਖ ਲੜਕੇ ਦੀ ਭਾਲ

Gender f
Height (cm) 172.0
Age 31
Marital Status never_married
Amrit yes
Location Morinda
india
Education B.sc in Multimedia Technology


ਵਾਹਿਗਰੂ ਜੀ ਕਾ ਖਾਲਸਾ ਵਾਹਿਗ-ਰੂ ਜੀ ਕੀ ਫ਼ਤਹਿ।। ਮੇਰੀ ਜਨਮ 1994 ਦਾ ਹੈ। ਮੇਰਾ ਮਲਟੀਮੀਡੀਆ ਫੀਲਡ ਵਿੱਚ Technical Artist ਦੇ ਤੌਰ ਤੇ ਅੱਠ ਸਾਲ ਦਾ ਤਜਰਬਾ ਹੈ। ਫਿਲਹਾਲ ਪ੍ਰਚਾਰਕ ਦੇ ਤੌਰ ਤੇ ਕੰਮ ਕਰ ਰਹੀ ਹਾਂ, 2 ਸਾਲ ਤੋਂ ਗੁਰੂ ਦੀ ਕਿਰਪਾ ਨਾਲ ਬੱਚਿਆਂ ਨੂੰ ਕੀਰਤਨ, ਪੰਜਾਬੀ ਅਤੇ ਚਿੱਤਰਕਲਾ ਸਿਖਾਈ ਰਹੀ ਹਾਂ। ਵਿਚਾਰਧਾਰਾ: ਕਿਸੇ ਡੇਰੇ ਅਤੇ ਬਾਬੇ ਦੇ ਪੈਰੋਕਾਰ ਨਹੀਂ ਹਾਂ। ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਲਣ ਕਰਦੇ ਹਾਂ। ਪੜੇ ਲਿਖੇ ਗੁਰਸਿੱਖ ਜਿਸਦਾ ਕਦ ਘੱਟ ਤੋਂ ਘੱਟ 5'10" ਹੋਵੇ ਤੇ ਪੰਜਾਬ ਦੇ ਰਹਿਣ ਵਾਲੇ ਹੋਣ ਸੰਪਰਕ ਕਰਨ। ਵਿਦੇਸ਼ੀ ਜਾਂ ਵਿਦੇਸ਼ ਜਾਣ ਦੇ ਇਛੁੱਕ ਲੋਕ ਸੰਪਰਕ ਨਾ ਕਰਨ।

sukhpreet.kaurplaha@gmail.com

2025-08-20 12:48:40