« back to browse

Viewing Entry #15426

Waheguru ji ka khalsa waheguru ji ki fateh

Gender m
Height (cm) 179.0
Age 29
Marital Status never_married
Amrit yes
Location Halifax
canada
Education Bachelor's in Electronics and communications Engineering


1 6477057303 ਇਹ ਮੇਰਾ ਸੰਪਰਕ ਹੈ। ਮੇਰਾ ਨਾਮ ਰਸਨਦੀਪ ਸਿੰਘ ਹੈ ਔਰ ਮੈਂ ਫਿਲਹਾਲ ਹੈਲੀਫੈਕਸ ਨੋਵਾ ਸਕੋਸ਼ੀਆ ਕੈਨੇਡਾ ਵਿਖੇ ਪਰਮਾਨੈਂਟ ਰੈਜੀਡੈਂਟ ਵਜੋਂ ਰਹਿ ਰਿਹਾ ਹਾਂ ਅਤੇ ਗਰਮੀਆਂ ਦੇ ਵਿੱਚ ਸਰੀ ਵਿਖੇ Relocate ਹੋਣ ਦਾ ਸੋਚ ਰਿਹਾ ਹਾਂ ਗੁਰ ਸੰਗਤ ਕਰਕੇ। ਮੈਂ ਹੈਲੀਫੈਕਸ ਤੋਂ ਸਰੀ ਸਿਰਫ ਸੰਗਤ ਕਰਨ ਵਾਸਤੇ ਜਾਂਦਾ ਹਾਂ ਹੋਰ ਮੇਰਾ ਕਿਤੇ ਆਉਣਾ ਜਾਣਾ ਨਹੀਂ ਹੈ। ਵਾਹੇਗੁਰੂ ਜੀ ਸਾਰਾ ਦਿਨ ਅਪਣੀ ਅਕਥ ਕਥਾ ਦੀ ਵਿਚਾਰ ਆਪ ਹੀ ਸੁਣਾਂਦੇ ਹਨ, ਗੁਰਬਾਣੀ ਦੀ ਵਿਚਾਰ ਕਰਵਾਂਦੇ ਹਨ ਅਤੇ ਸਿਮਰਨ ਸੁਣਾਂਦੇ ਤੇ ਕਰਵਾਂਦੇ ਹਨ, ਜ਼ਿੰਦਗੀ ਦਾ ਸਿਰਫ਼ ਇੱਕ ਮਨੋਰਥ ਹੈ ਕੀ ਗੁਰੂ ਸਾਹਬ ਖੁਸ਼ ਹੋਕੇ ਅਪਣੇ ਦਰਸ਼ਨ ਦੀਦਾਰੇ ਬਖਸ਼ ਦੇਣ। ਮੇਰੀ ਉਮਰ 29 ਸਾਲ ਦੀ ਹੈ ਜੀ ਅਤੇ ਮੇਰੀ height 5'11 Hai। ਮੈਂ as technical representative ਕੰਮ ਕਰ ਰਿਹਾ ਹਾਂ ।ਮੈਂ Btech in Electronics and communication( Daviet Jalandhar) ch ਪੂਰੀ ਕੀਤੀ ਹੈ ਜੀ । ਮੇਰੇ ਮਾਤਾ ਪਿਤਾ ਜੀ ਦੋਨੋ ਰਿਟਾਇਰ ਹੋ ਚੁੱਕੇ ਹਨ। ਮੇਰੇ ਪਿਤਾ ਜੀ ਪ੍ਰਾਈਵੇਟ ਸਕੂਲ ਵਿੱਚ math ਦੇ teacher ਸਨ।

Bhairasandeepsingh@gmail.com

2025-02-19 23:16:02