Gender | f |
---|---|
Height (cm) | 172.0 |
Age | 29 |
Marital Status | never_married |
Amrit | yes |
Location | Morinda/Punjab india |
Education | B.Sc in Multimedia Technology |
ਮੇਰੀ ਉਮਰ 29 ਸਾਲ ਅਤੇ ਕੱਦ 5'7" ਹੈ। ਮੇਰਾ ਮਲਟੀਮੀਡੀਆ ਫੀਲਡ ਵਿੱਚ ਅੱਠ ਸਾਲ ਦਾ ਤਜਰਬਾ ਹੈ। ਫਿਲਹਾਲ ਪ੍ਰਚਾਰਕ ਦੇ ਤੌਰ ਤੇ ਕੰਮ ਕਰ ਰਹੀ ਹਾਂ, ਬੱਚਿਆਂ ਦਾ ਗੁਰਸਿੱਖੀ ਅਨੁਸਾਰ ਸਰਬ ਪੱਖੀ ਵਿਕਾਸ ਦੇ ਉਪਰਾਲੇ ਵਜੋਂ ਕੀਰਤਨ, ਪੰਜਾਬੀ ਚਿੱਤਰ ਕਲਾ ਸਿਖਾਉਣ ਦੀ ਸੇਵਾ ਗੁਰਦੁਆਰੇ ਵਿੱਚ ਨਿਭਾ ਰਹੀ ਹਾਂ। ਪੜੇ ਲਿਖੇ ਗੁਰਸਿੱਖ ਜਿਸਦਾ ਕਦ ਘੱਟ ਤੋਂ ਘੱਟ 5'10" ਹੋਵੇ ਤੇ ਪੰਜਾਬ ਦੇ ਰਹਿਣ ਵਾਲੇ ਹੋਣ ਸੰਪਰਕ ਕਰਨ। ਵਿਦੇਸ਼ੀ ਜਾਂ ਵਿਦੇਸ਼ ਜਾਣ ਦੇ ਇਛੁੱਕ ਲੋਕ ਸੰਪਰਕ ਨਾ ਕਰਨ।
sukhpreet.kaurplaha@gmmail.com
2024-04-21 17:24:26